Sarkaraan - Gippy Grewal new song from movie Dharti - Official Promo

ਓਹ ਘੁਮਦੇ ਨੇ ਗੱਡੀਆਂ ਵਿਚ ,ਅਸੀਂ ਧੁੱਪ ਸਹਾਰਦੇ ਹਾਂ ...
ਸਾਡੇ ਹੀ ਪੈਸੇ ਤੇ ਓਹ ਐਸ਼ਾਂ ਕਰਦੇ ਆ ...
ਜਦ ਵਕ਼ਤ ਆਵੇ ਵੋਟਾਂ ਦਾ ,, ਓਹ ਦਰ ਸਾਡੇ ਉਂਦੇ ਨੇ ,
ਕਰ ਝੂਠੇ ਵਾਦੇ ਸਾਨੂ ਫਾਸ੍ਸੌਂਦੇ ਨੇ ...
ਬਿਜਲੀ ਵੀ ਮੁਫਤ ਕਰਨਗੇ ਤੇ ਮੁੱਲ ਫਸਲਾਂ ਦਾ ਪਾਵਾਂਗੇ ,
ਕਾੰਗ੍ਰੇਸ ਹੋਵੇ ਯਾ ਬਾਦਲ ਇਹ ਆਪਣੇ ਬੋਹ੍ਜੇ ਹੀ ਭਰਦੇ ਨੇ ...
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦਿਆਂ ਨੇ ,
ਸਾਨੂ ਫਿਕਰ ਹੈ ਓਸ ਰੋਟੀ ਦਾ ਜਦ ਸ਼ਾਮਾ ਢਲ ਦੀਆਂ ਨੇ ...





Gippy Grewal new song Sarkaaran from movie Dharti.